*ਸਰਕੂਲਰ 23/5/2022* **ਸਤਿਕਾਰਯੋਗ ਮਾਤਾ ਪਿਤਾ*ਅਤੇ ਪਿਆਰੇ ਵਿਦਿਆਰਥੀਓ* , ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਿਨ ਮੰਗਲਵਾਰ ਮਿਤੀ 24/05/2022 ਨੂੰ Gmall ਵਿਖੇ ਬੱਚਿਆਂ ਨੂੰ ' MAA' ਫਿਲਮ ਵਿਖਾਉਣ ਲਈ ਲਿਜਾਇਆ ਜਾ ਰਿਹਾ ਹੈ, ਉਸ ਦਿਨ ਬੱਚੇ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਕਰਨਗੇ:- 1.ਸਭ ਬੱਚੇ ਪਹਿਲਾਂ ਵਾਲੇ ਸਮੇਂ ਤੇ ਹੀ ਸਕੂਲ ਆਉਣਗੇ | 2.ਬੱਚੇ Grey uniform ਦੇ ਵਿੱਚ ਆਉਣਗੇ ! 3.Water bottle ਨਾਲ ਲੈ ਕੇ ਆਉਣਗੇ ! 4.No extra money. 5.ਜੋ ਬੱਚੇ ਵੈਨ ਤੇ ਆਉਂਦੇ ਹਨ ,ਉਨ੍ਹਾਂ ਨੂੰ ਲੈਣ ਵਾਸਤੇ ਵੈਨ ਹੀ ਆਵੇਗੀ ਤੇ ਵਾਪਸੀ ਵੀ ਵੈਨ ਤੇ ਹੀ ਹੋਵੇਗੀ। ਵਾਪਸੀ ਦਾ ਸਮਾਂ:-1:00 ਵਜੇ ਦੁਪਹਿਰ ਧੰਨਵਾਦ ਸਹਿਤ। ਪ੍ਰਿੰਸੀਪਲ ਸਰਵਹਿੱਤਕਾਰੀ ਸੀਨੀਅਰ ਸੈਕੈਂਡਰੀ ਵਿੱਦਿਆ ਮੰਦਿਰ ਤਪਾ Written by : Lovepreet Singh Grewal