MAA' ਫਿਲਮ ਵਿਖਾਉਣ ਲਈ ਲਿਜਾਇਆ ਜਾ ਰਿਹਾ। ਉਸ ਦਿਨ ਬੱਚੇ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਕਰਨਗੇ:-
*ਸਰਕੂਲਰ 23/5/2022*
**ਸਤਿਕਾਰਯੋਗ ਮਾਤਾ ਪਿਤਾ*ਅਤੇ ਪਿਆਰੇ ਵਿਦਿਆਰਥੀਓ* ,
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਿਨ ਮੰਗਲਵਾਰ ਮਿਤੀ 24/05/2022 ਨੂੰ Gmall ਵਿਖੇ ਬੱਚਿਆਂ ਨੂੰ 'MAA' ਫਿਲਮ ਵਿਖਾਉਣ ਲਈ ਲਿਜਾਇਆ ਜਾ ਰਿਹਾ ਹੈ, ਉਸ ਦਿਨ ਬੱਚੇ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਕਰਨਗੇ:-
1.ਸਭ ਬੱਚੇ ਪਹਿਲਾਂ ਵਾਲੇ ਸਮੇਂ ਤੇ ਹੀ ਸਕੂਲ ਆਉਣਗੇ |
2.ਬੱਚੇ Grey uniform ਦੇ ਵਿੱਚ ਆਉਣਗੇ !
3.Water bottle ਨਾਲ ਲੈ ਕੇ ਆਉਣਗੇ !
4.No extra money.
5.ਜੋ ਬੱਚੇ ਵੈਨ ਤੇ ਆਉਂਦੇ ਹਨ ,ਉਨ੍ਹਾਂ ਨੂੰ ਲੈਣ ਵਾਸਤੇ ਵੈਨ ਹੀ ਆਵੇਗੀ ਤੇ ਵਾਪਸੀ ਵੀ ਵੈਨ ਤੇ ਹੀ ਹੋਵੇਗੀ।
ਵਾਪਸੀ ਦਾ ਸਮਾਂ:-1:00 ਵਜੇ ਦੁਪਹਿਰ
2.ਬੱਚੇ Grey uniform ਦੇ ਵਿੱਚ ਆਉਣਗੇ !
3.Water bottle ਨਾਲ ਲੈ ਕੇ ਆਉਣਗੇ !
4.No extra money.
5.ਜੋ ਬੱਚੇ ਵੈਨ ਤੇ ਆਉਂਦੇ ਹਨ ,ਉਨ੍ਹਾਂ ਨੂੰ ਲੈਣ ਵਾਸਤੇ ਵੈਨ ਹੀ ਆਵੇਗੀ ਤੇ ਵਾਪਸੀ ਵੀ ਵੈਨ ਤੇ ਹੀ ਹੋਵੇਗੀ।
ਵਾਪਸੀ ਦਾ ਸਮਾਂ:-1:00 ਵਜੇ ਦੁਪਹਿਰ
ਧੰਨਵਾਦ ਸਹਿਤ।
ਪ੍ਰਿੰਸੀਪਲ ਸਰਵਹਿੱਤਕਾਰੀ ਸੀਨੀਅਰ ਸੈਕੈਂਡਰੀ ਵਿੱਦਿਆ ਮੰਦਿਰ ਤਪਾ
Written by : Lovepreet Singh Grewal

Comments
Post a Comment