Notes : MAA' ਫਿਲਮ ਵਿਖਾਉਣ ਲਈ
*ਸਰਕੂਲਰ 23/5/2022*
**ਸਤਿਕਾਰਯੋਗ ਮਾਤਾ ਪਿਤਾ*ਅਤੇ ਪਿਆਰੇ ਵਿਦਿਆਰਥੀਓ* ,
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਿਨ ਮੰਗਲਵਾਰ ਮਿਤੀ 24/05/2022 ਨੂੰ Gmall ਵਿਖੇ ਬੱਚਿਆ ਨੂੰ 'MAA' ਫਿਲਮ ਵਿਖਾਉਣ ਲਿਜਾਇਆ ਜਾ ਰਿਹਾ। ਉਸ ਦਿਨ Pre nur. To 5th ਨੂੰ ਅਤੇ ਜੋ ਬੱਚੇ ਫਿਲਮ ਦੇਖਣ ਨਹੀ ਜਾ ਰਹੇ ਉਹਨਾਂ ਬੱਚਿਆ ਨੂੰ ਛੁੱਟੀ ਰਹੇਗੀ।
ਧੰਨਵਾਦ ਸਹਿਤ।
ਪ੍ਰਿੰਸੀਪਲ
Written by : Lovepreet Singh Grewal

Comments
Post a Comment